Panjabi Polymath - By Panjab Boulevard
Panjab Boulevardਇੱਕ ਸ਼ੋਅ ਜਿੱਥੇ ਅਸੀਂ ਲੱਭਦੇ ਹਾਂ ਕਿਸੇ ਅਜਿਹੀ ਗੱਲ ਨੂੰ, ਜੋ ਨਾਂ ਸਿੱਧੀ ਹੈ ਤੇ ਨਾਂ ਹੀ ਸਧਾਰਨ।
ਇਹ ਸ਼ੋਅ ਉਹਨਾਂ ਲਈ ਹੈ ਜੋ ਸੋਚਦੇ ਹਨ —
“ਇਹ ਗੱਲ ਮੈਂ ਪਹਿਲਾਂ ਕਿਉਂ ਨਹੀਂ ਸੁਣੀ?”
ਜਾਂ “ਇਹ ਤਾਂ ਬਹੁਤ ਹੀ ਨਿਵੇਕਲੀ ਗੱਲ ਸੀ!”
ਹਰ ਹਫ਼ਤਾ, ਸਿਰਫ਼ 4–5 ਮਿੰਟਾਂ ਦੀ ਛੋਟੀ ਜਿਹੀ ਕਹਾਣੀ—
ਕਦੇ ਚਮਕਦਾਰ ਸਮੁੰਦਰਾਂ ਦੀ,
ਕਦੇ ਕਿਸੇ ਭੁੱਲੀ ਹੋਈ ਇਤਿਹਾਸਕ ਹਕੀਕਤ ਦੀ,
ਕਦੇ ਕਿਸੇ ਅਜੀਬ ਵਿਗਿਆਨਕ ਸੱਚਾਈ ਦੀ,
ਜਾਂ ਕਦੇ ਕਿਸੇ ਦਿਮਾਗ ਹਿਲਾ ਦੇਣ ਵਾਲੇ thought experiment ਦੀ।
ਸੋ ਜੇ ਤੁਸੀਂ ਵੀ ਥੋੜ੍ਹੇ ਜਿਹੇ curious ਹੋ,
random facts ਪਸੰਦ ਕਰਦੇ ਹੋ,
ਤੇ ਦੁਨੀਆ ਨੂੰ ਨਵੀਂ ਨਜ਼ਰ ਨਾਲ ਵੇਖਣਾ ਚਾਹੁੰਦੇ ਹੋ—
ਤਾਂ Panjabi Polymath ਤੁਹਾਡੇ ਲਈ ਹੈ।
Website - PanjabBoulevard.com
Links - linktr.ee/panjabblvd